ਐਸ.ਐਸ ਚਰਨ ਸਿੰਘ ਸ਼ਹੀਦ
ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ, ਹਸਦੇ ਹੰਝੂ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।ਐਸ.ਐਸ ਚਰਨ ਸਿੰਘ ਸ਼ਹੀਦ ਜੀ ਦੀਆ ਸਾਰੀਅਾ ਹੀ ਰਚਨਾਵਾ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਜੋੜ ਦਿੱਤੀਆ ਗਈਆ ਹਨ ਜੀ ਆਪ ਜੀ ਨੂੰ ਬੇਨਤੀ ਹੈ ਕੀ ਆਪ ਜੀ ਐਸ.ਐਸ ਚਰਨ ਸਿੰਘ ਜੀ ਸ਼ਹੀਦ ਜੀ ਦੀਆ ਸਾਰੀਆ ਹੀ ਰਚਨਾਵਾ ਤੁਸੀ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚੋ ਉਨ੍ਹਾਂ ਦੇ ਨਾਮ ਨਾਲ ਪੜ ਸਕਦੇ ਹੋ ਜੀ।
ਐਸ.ਐਸ ਚਰਨ ਸਿੰਘ ਸ਼ਹੀਦ ਦੀਆ ਸਾਰੀਆ ਹੀ ਰਚਨਾਵਾ ਪੜਨ ਲਈ ਕਲਿਕ ਕਰੋ ਜੀ।
ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾ ਜੀ ਕੀ ਆਪ ਜੀ ਸਾਨੂੰ ਅਾਪਣੇ ਵਿਚਾਰ ਜਰੂਰ ਭੇਜੋ ਜੀ ਤਾ ਜੋ ਅਸੀ ਆਪਣੇ ਕਾਰਜ ਸੰਬੰਧੀ ਆਪ ਜੀ ਦੀ ਸੁਝਾਆਵਾ ਦੀ ਵਰਤੋ ਕਰਦੇ ਹੋੲੇ ਸੁਧਾਰ ਕਰ ਸਕੀਏ ਜੀ।
ਅਗਰ ਅਸੀ ਆਪ ਜੀ ਦੀ ਕੋਈ ਵੀ ਰਚਨਾ ਆਪਣੇ ਕਾਰਜ ਵਿੱਚ ਜੋੜ ਸਕੀਏ ਤਾ ਇਹ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੋਵੇਗੀ ਜੀ।ਅਸੀ ਆਪ ਜੀ ਨੂੰ ਸੱਦਾ ਦਿੰਦੇ ਹਾ ਕੀ ਆਪ ਜੀ ਸਾਨੂੰ ਸਾਡੇ ਕਾਰਜ ਵਿੱਚ ਮਦਦ ਕਰੋ ਤਾਂ ਜੋ ਅਸੀ ਆਪਣੀ ਪੰਜਾਬੀ ਮਾਂ ਬੋਲੀ ਸੰਬੰਧੀ ਸਾਰੀ ਹੀ ਜਾਣਕਾਰੀ ਜਲਦੀ ਤੋ ਜਲਦੀ ਪ੍ਰਕਾਸ਼ਿਕ ਕਰ ਸਕੀਏ ਜੀ।(ਧੰਨਵਾਦ ਜੀ)
No comments:
Post a Comment