ਸੰਤਰੇਣ ਜੀ ਦੀਆ ਕਵਿਤਾਵਾ
ਸੰਤਰੇਣ (੧੭੪੧-੧੮੭੧) ਜੀ ਦਾ ਜਨਮ ਸ੍ਰੀ ਨਗਰ ਵਿੱਚ ਅਤੇ ਦੇਹਾਂਤ ਪਿੰਡ ਭੂਦਨ ਜ਼ਿਲਾ ਸੰਗਰੂਰ (ਪੰਜਾਬ) ਵਿੱਚ ਹੋਇਆ । ਉਹ ਉਦਾਸੀ ਸੰਤ ਸਨ । ਉਨ੍ਹਾਂ ਨੇ ਗੁਰੂ ਨਾਨਕ ਵਿਜੈ, ਮਨ ਪ੍ਰਬੋਧ, ਅਨਭੈ ਅੰਮ੍ਰਿਤ, ਸ੍ਰੀ ਗੁਰੂ ਨਾਨਕ ਬੋਧ ਅਤੇ ਉਦਾਸੀ ਬੋਧ ਦੀ ਰਚਨਾ ਕੀਤੀ ।ਸੰਤਰੇਣ ਦੀਆ ਪੰਜਾਬੀ ਕਵਿਤਾਵਾਂ
੧ ਦੇਹੁ ਦੀਦਾਰ ਸਿਕ ਲਾਹ ਅਸਾਡੀ, ਅਸੀਂ ਦਰਸ ਤੇਰੇ ਦੇ ਪਿਆਸੇ ।
ਈਹੋ ਮੰਗਾਂ ਜੇ ਕੁਝ ਨ ਮੰਗਾਂ, ਇਹਾ ਖੈਰ ਪਵੇ ਵਿਚ ਕਾਸੇ ।
ਢੂੰਢਾਂ ਤੈਨੂੰ ਅਤੇ ਲੱਭਾਂ ਮੈਨੂੰ, ਅਸੀਂ ਅਜਬ ਹੈਰਾਨ ਥੀਆਸੇ ।
ਸੰਤਰੇਣ ਸੋਈ ਪਿਆਰਾ ਮਿਲਿਆ, ਜੇੜ੍ਹਾ ਅਗੇ ਮਿਲਿਆ ਹੋਇਆਸੇ ।
ਈਹੋ ਮੰਗਾਂ ਜੇ ਕੁਝ ਨ ਮੰਗਾਂ, ਇਹਾ ਖੈਰ ਪਵੇ ਵਿਚ ਕਾਸੇ ।
ਢੂੰਢਾਂ ਤੈਨੂੰ ਅਤੇ ਲੱਭਾਂ ਮੈਨੂੰ, ਅਸੀਂ ਅਜਬ ਹੈਰਾਨ ਥੀਆਸੇ ।
ਸੰਤਰੇਣ ਸੋਈ ਪਿਆਰਾ ਮਿਲਿਆ, ਜੇੜ੍ਹਾ ਅਗੇ ਮਿਲਿਆ ਹੋਇਆਸੇ ।
ਸੰਤਰੇਣ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਇਰਾ ਵਾਲੇ ਭਾਗ ਵਿੱਚ ਉਨ੍ਹਾ ਦੇ ਨਾਮ ਨਾਲ ਪ੍ਰਕਾਸ਼ਿਤ ਕਰ ਦਿੱਤੀਆ ਗਈਆ ਹਨ ਜੀ।ਆਪ ਸਭ ਨੂੰ ਬੇਨਤੀ ਹੈ ਕੀ ਆਪ ਜੀ ਸੰਤਰੇਣ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚੋ ਪੜ ਸਕਦੇ ਹੋ ਜੀ।
ਜਰੂਰੀ ਸੂਚਨਾ:-
ਅਸੀ ਆਪ ਜੀ ਨੂੰ ਸੱਦਾ ਦਿੰਦੇ ਹਾ ਆਪ ਜੀ ਸਾਨੂੰ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਮਦਦ ਕਰੋ ਜੀ ਇਹ ਸਭ ਜੋ ਵੀ ਆਪ ਜੀ ਸਾਡੇ ਇਸ ਕਾਰਜ ਵਿੱਚ ਪੜ੍ਹ ਰਹੇ ਹੋ ਇਹ ਸਾਡੀ ਕੋਸ਼ਿਸ ਦਾ ਮਹਿਜ ਇੱਕ ਭਾਗ ਹੈ ਜੀ ।ਅਸੀ ਆਉਣ ਵਾਲੇ ਭਵਿੱਖ ਵਿੱਚ ਪੰਜਾਬੀ ਮਾਂ ਬੋਲੀ ਦੇ ਸਾਰੀ ਹੀ ਮਹਾਨ ਸ਼ਾਇਰਾ ਦੀਆ ਰਚਨਾਵਾ ਇੱਕ ਹੀ ਜਗ੍ਹਾਂ ਤੇ ਇਕੱਤਰ ਕਰਨ ਦੀ ਕੋਸ਼ਿਸ ਕਰ ਰਹੇ ਜਿਸ ਨੂੰ ਇੱਕ ਪੂਰਨ ਵੇਬ ਸਾਈਟ ਦੇ ਰੂਪ ਵਿੱਚ ਆਪ ਜੀ ਸਾਹਮਣੇ ਰੱਖਿਆ ਜਾਵੇਗਾ ,ਪਰ ਉਸ ਤੋ ਪਹਿਲਾ ਸਾਡੇ ਇਸ ਕਾਰਜ ਦੀ ਸਫਲਤਾ ਵਿੱਚ ਆਪ ਜੀ ਦਾ ਯੋਗਦਾਨ ਹੋਣਾ ਚਾਹੀਦਾ ਹੈ ਜੀ ਅਗਰ ਆਪ ਜੀ ਸਾਨੂੰ ਆਪਣੇ ਪੂਰਨ ਸਹਿਯੋਗ ਦਿਉ ਤਾ ਅਸੀ ਬਹੁਤ ਹੀ ਉਤਸਾਹ ਪੂਰਵਕ ਇਹ ਕਾਰਜ ਪੂਰਾ ਕਰ ਸਕੀਏ।ਪੰਜਾਬੀ ਮਾਂ ਬੋਲੀ ਦੀ ਸੇਵਾ ਹੀ ਸਭ ਤੋ ਉਤਮ ਕਾਰਜ ਹੈ ਜੀ ਸੋ ਅਸੀ ਪੂਰੀ ਕੋਸ਼ਿਸ ਕਰ ਰਹੇ ਹਾ ਜੀ ਕੀ ਆਪ ਜੀ ਨੂੰ ਪੰਜਾਬੀ ਮਾਂ ਬੋਲੀ ਦੇ ਹਰ ਪਹਿਲੂ ਤੋ ਜਾਣੁ ਕਰਵਾਇਆ ਜਾ ਸਕੇ ਜੀ।(ਧੰਨਵਾਦ ਜੀ)
No comments:
Post a Comment