Monday, 6 October 2014

ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਦੇ ਬਾਰੇ।

ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਦੇ ਬਾਰੇ



ਕਾਫ਼ੀ
 
ਬੁਲ੍ਹੇ ਤੋਂ ਪਹਿਲਾਂ ਕਾਫ਼ੀ ਦਾ ਪ੍ਰਯੋਗ ਪੰਜਾਬ ਤੋਂ ਬਾਹਰ ਵੀ ਹੋ ਰਿਹਾ ਸੀ। ਕਾਫ਼ੀ ਦਾ ਅਰਥ ਹੈ ਕਿ ਰਾਗਨੀ ਹੈ । ਇਸ ਸੰਬੰਧੀ ਪਿੰ: ਤੇਜਾ ਸਿੰਘ ਕਾਫ਼ੀ ਬਾਰੇ ਲਿਖਦੇ ਹਨ, ਕਈ ਲੋਕ ਕਾਫ਼ੀ ਨੂੰ ਰਾਗਨੀ ਕਹਿੰਦੇ ਹਨ, ਇਹ ਗੱਲ ਕਾਫ਼ੀ ਹੱਦ ਤੱਕ ਸੱਚੀ ਹੈ
ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿੱਥੇ ਆਸਾ’,ਸੂਹੀ, ਤਿਲੰਗ ਤੇ ਮਾਰੂ ਰਾਗਾਂ ਵਿੱਚ ਸ਼ਬਦਾਂ ਦਾ ਵੇਰਵਾ ਆਉਂਦਾ ਹੈ, ਉੱਥੇ ਨਾਲ ਸ਼ਬਦ ਕਾਫ਼ੀਲਿਖਿਆ ਹੈ। ਸਪੱਸਟ ਹੈ ਕਿ ਇਨ੍ਹਾਂ ਰਾਗਾਂ ਦੀ ਰਾਗਨੀ ਹੈ। ਇਹ ਆਪਣੇ ਆਪ ਸੰਪੂਰਣ ਰਾਗ ਨਹੀਂ।
ਬੁਲ੍ਹੇ ਸ਼ਾਹ ਦੀ ਕਾਫ਼ੀ ਸੁਣਕੇ, ਤ੍ਰਟਦਾ ਕੁਫ਼ਰ ਅੰਦਰ ਦਾ
ਵਹਦਤ ਦੇ ਦਰਿਆਏ ਅੰਦਰ, ਉਹ ਭੀ ਵਤਿਆ ਤਰਦਾ”।।

ਬਾਬਾ ਬੁੱਲ੍ਹੇ ਸਾਹ ਜੀ ਦਾ ਸੰਪੂਰਨ ਕਾਫ਼ੀ ਪੰਜਾਬੀ ਈ-ਲਾਏਬ੍ਰੇਰੀ ਵੱਲੋ ਅੱਠਾ ਭਾਗਾ ਵਿੱਚ ਪਰਕਾਸ਼ਿਕ ਕਰ ਦਿੱਤਾ ਗਿਆ ਹੈ । ਆਪ ਹੈ ਆਪ ਜੀ ਜਰੂਰ ਸਰਵਣ ਕਰੋਗੇ । ਅਗਰ ਕਾਫ਼ੀ ਨੂੰ ਟਾਈਪ ਕਰਦੇ ਸਮੇ ਕੋਈ ਗਲਤੀ ਜਾ ਸਬਦ ਗਲਤ ਲਿਖਿਆ ਗਿਆ ਹੋਵੇ ਤਾ ,ਕ੍ਰਿਪਾਂ ਕਰਕੇ ਸਾਨੂੰ ਜਰੂਰ ਦੱਸੋ ਤਾ ਜੋ ਉਸ ਗਲਤੀ ਨੂੰ ਠੀਕ ਕੀਤਾ ਜਾ ਸਕੇ।

(ਬਾਬਾ ਬੁੱਲ੍ਹੇ ਸਾਹ ਜੀ ਦੀਆ ਹੋਰ ਰਚਨਾਵਾ ਵੀ ਬਹੁਤ ਹੀ ਜਲਦ ਜੋੜ ਦਿੱਤੀਆ ਜਾਣਗੀਆ)
ਸਾਡੇ ਨਾਲ ਜੁੜੇ ਰਹੋ। 
ਧੰਨਵਾਦ ਜੀ।

No comments:

Post a Comment