ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ।ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ । ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ ।
ਹੀਰਾ ਸਿੰਘ ਦਰਦ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਜੋੜ ਦਿੱਤੀਆ ਗੲੀਆ ਹਨ ਜੀ। ਆਪ ਜੀ ਨੂੰ ਬੇਨਤੀ ਹੈ ਆਪ ਜੀ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚੋ ਹੀਰਾ ਸਿੰਘ ਦਰਦ ਜੀ ਦਾ ਨਾਮ ਚੁਣ ਕੇ ਸਾਰੀਆ ਹੀ ਰਚਨਾਵਾ ਪੜ ਸਕਦੇ ਹੋ ਜੀ।
ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾ ਕੀ ਜੇਕਰ ਸਾਡੇ ਕੋਲੋ ਰਚਨਾਵਾ ਨੂੰ ਪ੍ਰਕਾਸ਼ਿਤ਼ ਕਰਨ ਸਮੇ ਕੋਈ ਗਲਤੀ ਹੋ ਗਈ ਹੋਵੇ ਤਾ ਕ੍ਰਿਪਾ ਕਰਕੇ ਸਾਨੂੰ ਜਰੂਰ ਦੱਸੋ ਤਾ ਜੋ ਅਸੀ ਉਸ ਵਿੱਚ ਸੁਧਾਰ ਕਰ ਸਕੀਏ ਜੀ।
ਅਗਰ ਆਪ ਜੀ ਆਪਣੀ ਕੋਈ ਵੀ ਰਚਨਾ ਸਾਡੇ ਇਸ ਮਾਧਿਅਮ ਰਾਹੀ ਸਾਰਿਆ ਨਾਲ ਸਾਝੀ ਕਰਨਾ ਚਾਹੁੰਦੇ ਹਾ ਤਾ ਕ੍ਰਿਪਾਂ ਕਰਕੇ ਸਾਨੂੰ ਜਰੂਰ ਲਿਖੋ ਅਸੀ ਆਪ ਜੀ ਦੀਆ ਸਾਰੀਆ ਹੀ ਰਚਨਾਵਾ ਬਹੁਤ ਹੀ ਸਤਿਕਾਰ ਨਾਲ ਆਪਣੇ ਨਾਲ ਜੋੜਾਗੇ ਜੀ।(ਧੰਨਵਾਦ ਜੀ)
No comments:
Post a Comment