ਅਵਤਾਰ ਸਿੰਘ ਆਜ਼ਾਦ
ਅਵਤਾਰ ਸਿੰਘ ਅਜ਼ਾਦ (੧੯੦੬-੧੯੭੨) ਪੰਜਾਬੀ ਕਵੀ ਸਨ । ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ । ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ । ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ ।
We Provide All Information About Punjabi Poetry,Punjabi Shayari,Punjabi Books,Punjabi Writer always Free Of Cost.
Tuesday, 7 October 2014
ਅਵਤਾਰ ਸਿੰਘ ਜੀ ਅਜ਼ਾਦ
ਸੁਰਜੀਤ ਸਿੰਘ ਪਾਤਰ
ਸੁਰਜੀਤ ਸਿੰਘ ਪਾਤਰ
ਸੁਰਜੀਤ ਪਾਤਰ ਜੀ ਇੱਕ ਮੰਨੇ ਪ੍ਰਮੰਨੇ ਪੰਜਾਬੀ ਕਵੀ ਹਨ| ਓਹਨਾ ਦਾ ਜਨਮ ਸੰਨ 1944 ਵਿੱਚ
ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ' ਪੱਤੜ ਕਲਾਂ ' ਵਿਖੇ ਹੋਇਆ| ' ਪੱਤੜ' ਨਾਮ
ਤੋਂ ਹੀ ਓਹਨਾ ਨੇ ਆਪਣਾ ਤਖੱਲਸ "ਪਾਤਰ" ਰੱਖ ਲਿਆਉਸਤਾਦ ਦਾਮਨ
ਉਸਤਾਦ ਦਾਮਨ
ਉਸਤਾਦ ਦਾਮਨ (੪ ਸਤੰਬਰ ੧੯੧੧ - ੩ ਦਸੰਬਰ ੧੯੮੪) ਦਾ ਅਸਲ ਨਾਂ ਚਿਰਾਗ਼ ਦੀਨ ਸੀ । ਉਹ ਪੰਜਾਬੀ ਬੋਲੀ ਦੇ ਮਸ਼ਹੂਰ ਸ਼ਾਇਰ ਅਤੇ ਅਤੇ ਰਹੱਸਵਾਦੀ ਸਨ। ਦਾਮਨ ਉਨ੍ਹਾਂ ਦਾ ਤਖ਼ੱਲਸ ਸੀ ।ਹਰਮਨ_ਪ੍ਰੀਤ(ਕੋਸ਼ਿਸ)
ਕੋਸ਼ਿਸ ਹੈ ਆਪ ਜੀ ਨੂੰ ਸਹੀ ਪੰਜਾਬੀ ਸ਼ਾਇਰੀ ਬਾਰੇ ਜਾਣੂ ਕਰਵਾਇਆ ਜਾ ਸਕੇ।(ਹਰਮਨ)
ਸਾਥ ੧) ਕਦੇ ਸਾਥ ਉਨ੍ਹਾਂ ਦਾ,ਸਾਡੇ ਤੋ ਅਜਿਹਾ ਛੁੱਟਿਆ ਸੀ,
ਜਿਵੇ ਪਿੱਪਲ ਦਾ ਕੋਈ,ਪੱਤਾ ਵਿੱਚ ਬਹਾਰਾ ਟੁੱਟਿਆ ਸੀ,
Monday, 6 October 2014
ਪੰਜਾਬੀ ਸ਼ਾਇਰਾ ਦੇ ਬਾਰੇ
ਪੰਜਾਬੀ ਸ਼ਾਇਰਾ ਦੀਆ ਸਾਰੀਆ ਹੀ ਰਚਨਾਵਾ ਦੋ ਨੰਬਰ ਵਾਲੇ ਪੇਜ ਪੰਜਾਬੀ ਸ਼ਾਇਰ ਵਾਲੇ ਭਾਗ ਵਿੱਚ ਜੋੜੀਆ ਜਾ ਰਹੀਆ ਹਨ। ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਜੀ ਆਪ ਜਰੂਰ ਪੰਜਾਰੀ ਸ਼ਾਇਰਾ ਵਾਲੇ ਭਾਗ ਵਿੱਚੋ ਪੰਜਾਬੀ ਸ਼ਾਇਰਾ ਬਾਰੇ ਅਤੇ ਉਨ੍ਹਾਂ ਦੀਆ ਸਾਰੀਆ ਹੀ ਰਚਨਾਵਾ ਪੜੋ। ਅਤੇ ਆਪਣੇ ਸੁਝਾਅ ਸਾਡੇ ਨਾਲ ਜਰੂਰ ਸਾਝੇ ਕਰੋ ਜੀ । ਅਸੀ ਆਪ ਜੀ ਦੇ ਸੁੱਭ ਵਿਚਾਰਾ ਦਾ ਬਹੁਤ ਹੀ ਖੁਸਦਿਲੀ ਨਾਲ ਸਵਾਗਤ ਕਰਦੇ ਹਾ ਜੀ ।(ਧੰਨਵਾਦ)
ਕਿਸੇ ਵੀ ਤਰ੍ਹਾ ਦੀ ਕੋਈ ਵੀ ਪੰਜਾਬੀ ਸ਼ਾਇਰਾ ਦੇ ਬਾਰੇ ਜਾਣਕਾਰੀ(ਜੋ ਸਾਡੇ ਕੋਲ) ਮਜੂਦ ਹੈ,ਪ੍ਰਾਪ਼ਤ ਕਰਨ ਲਈ ਸਾਡੇ ਨਾਲ ਸੰਪਰਕ ਕਰੋ ਜੀ।
ਕਿਸੇ ਵੀ ਤਰ੍ਹਾ ਦੀ ਕੋਈ ਵੀ ਪੰਜਾਬੀ ਸ਼ਾਇਰਾ ਦੇ ਬਾਰੇ ਜਾਣਕਾਰੀ(ਜੋ ਸਾਡੇ ਕੋਲ) ਮਜੂਦ ਹੈ,ਪ੍ਰਾਪ਼ਤ ਕਰਨ ਲਈ ਸਾਡੇ ਨਾਲ ਸੰਪਰਕ ਕਰੋ ਜੀ।
Sunday, 5 October 2014
Subscribe to:
Posts (Atom)