Saturday, 27 September 2014

Welcome Post

ਪੰਜਾਬੀ ਈ-ਲਾਏਬ੍ਰੇਰੀ ਵਿਚ ਆਪ ਜੀ ਦਾ ਸਵਾਗਤ ਹੈ ਜੀ।
ਪੰਜਾਬੀ ਈ-ਲਾਏਬ੍ਰੇਰੀ ਨੂੰ ਸੁਰੂ ਕਰਨਾ ਸਮੇ ਦੀ ਬਹੁਤ ਹੀ ਜਰੂਰ ਹੈ ਜੀ ਅੱਜ ਅਸੀ ਆਪਣੇ ਇਤਿਹਾਸ ਸੱਭਿਆਚਾਰ ਅਤੇ ਵਿਰਸੇ ਨਾਲੋ ਲੁੱਟਦੇ ਜਾ ਰਹੇ ਹਾ। ਅੱਜ ਸਾਨੂੰ ਲੋੜ ਹੋ ਸਮੇ ਦੇ ਨਾਲ ਚੱਲਣ ਦੀ ਸਮੇਂ ਦੇ ਹਾਣੀ ਬਣਨ ਦੀ , ਪਰ ਅੱਜ ਦੇ ਕੰਪਿਉਟਰ ਯੁੱਗ ਵਿਚ ਅਸੀ ਪਛੜਦੇ ਜਾ ਰਹੇ ਹਾ , ਬੜੇ ਹੀ ਦੁੱਖ ਨਾਲ ਕਹਿਣਾ ਪੈਦਾ ਹੈ ਕੀ ਅੱਜ ਪੰਜਾਬੀ ਇਤਿਹਾਸੇ,ਪੰਜਾਬੀ ਸ਼ਾਇਰੀ ਅਤੇ ਸੱਭਿਆਚਾਰ ਬਾਰੇ ਕੰਪਿਉਟਰ ਤੇ ਬਹੁਤ ਹੀ ਥੋੜੀ ਜਾਣਕਾਰੀ ਮਿਲਦੀ ਹੈ ਜੇ ਮਿਲਦੀ ਵੀ ਹੈ ਤਾ ਉਹ ਅੰਗ੍ਰਰੀ ਭਾਸ਼ਾ(ਰੋਮਨ) ਵਿੱਚ ਹੁੰਦੀ ਹੈ ਜੋ ਕੀ ਪੰਜਾਬੀ ਨਾਲ ਬੇਇਨਸਾਫੀ ਹੈ। ਸੋ ਅਸੀ ਇਸੇ ਹੀ ਮੁਸਕਲ ਨੂੰ ਦੂਰ ਕਰਨ ਲਈ ਪੰਜਾਬੀ ਪੰਜਾਬੀਅਤ ਪੰਜਾਬੀ ਸ਼ਾਇਰੀ , ਇਤਿਹਾਸ ,ਵਿਰਸ਼ਾ ਅਤੇ ਸਭੱਅਿਚਾਰ ਨਾਲ ਸੰਬੰਧ ਸਾਰੀ ਹੀ ਜਾਣਕਾਰੀ ਆਪ ਜੀ ਦੀ ਸਹੂਲਤ ਲਈ ਬਹੁ਼ਤ ਹੀ ਜਲਦੀ ਇਸੇ ਹੀ  http://e-punjab.blogspot.in   ਤੇ ਮਹੁੱਈਆ ਕਰਵਾ ਰਹੇ ਹਾ ।


No comments:

Post a Comment