Tuesday, 7 October 2014

ਅਨੰਤ ਪ੍ਰਕਾਸ਼ ਉਦਾਸੀਨ


ਅਨੰਤ ਪ੍ਰਕਾਸ਼ ਉਦਾਸੀਨ ਉਨੀਵੀਂ ਸਦੀ ਦੇ ਪੰਜਾਬੀ ਕਵੀ ਹੋਏ ਹਨ ।ਉਨ੍ਹਾਂ ਦਾ ਸੰਬੰਧ ਉਦਾਸੀ ਪੰਥ ਨਾਲ ਸੀ ।ਉਨ੍ਹਾਂ ਦੀ ਰਹਿਣੀ ਬਹਿਣੀ ਬੜੀ ਸਾਦਾ ਸੀ ।ਲੋਕ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਸਨ ।ਉਨ੍ਹਾਂ ਦੀ ਕਵਿਤਾ ਸੂਫ਼ੀ ਕਵਿਤਾ ਤੋਂ ਪ੍ਰਭਾਵਿਤ ਹੈ 
ਅਨੰਤ ਪ੍ਰਕਾਸ਼ ਦੀਆ ਕਵਿਤਾਵਾ
1. ਅਜਬ ਬਹਾਰ ਦਿਖਾਈ ਸੱਜਨਾ
ਅਜਬ ਬਹਾਰ ਦਿਖਾਈ ਸੱਜਨਾ, ਜੋ ਡਿੱਠੀ ਆਖ ਨਾ ਸੱਕਾਂ ।
ਰਗ ਰਗ ਦੇ ਵਿੱਚ ਧਸਿਆ ਜਾਨੀ, ਮੈਂ ਬਿਟ ਬਿਟ ਬੈਠੀ ਤੱਕਾਂ ।
ਮੋਤੀ ਚੋਗ ਲਧੀ ਹੁਣ ਹੰਸਾਂ, ਮੈਂ ਬੁੱਕੀ ਬੁੱਕੀ ਫੱਕਾਂ ।
ਨੈਨਾਂ ਅਜਬ ਖ਼ੁਮਾਰੀ ਫ਼ਕਰ, ਨਿਤ ਵੇਂਹਦੀ ਮੂਲ ਨਾ ਥੱਕਾਂ ।
ਅਨੰਤ ਪ੍ਰਕਾਸ਼ ਉਦਾਸੀਨ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਅਨੰਤ ਪ੍ਰਕਾਸ਼ ਉਦਸੀਨ ਦੇ ਨਾਮ ਨਾਲ ਜੋੜ ਦਿੱਤੀਆ ਗਈਆ ਹਨ ਜੀ ।
ਅਨੰਤ ਪ੍ਰਕਾਸ਼ ਉਦਾਸੀਨ ਦੀਆ ਸਾਰੀਆ ਹੀ ਰਚਨਾਵਾ ਪੜਨ ਲਈ ਇੱਥੇ ਕਲਿਕ ਕਰੋ ਜੀ।

ਆਪ ਜੀ ਨੂੰ ਬੇਨਤੀ ਕੀਤੀ ਜਾਦੀ ਹੈ ਕੀ ਅਗਰ ਆਪ ਜੀ ਪਾਸ ਸਾਡੇ ਲਈ ਕੋਈ ਵੀ ਸੁਝਾਂਅ ਹੈ ।ਤਾ ਕ੍ਰਿਪਾ ਕਰਕੇ ਸਾਨੂੰ ਜਰੂਰ ਦੱਸੋ ਜੀ ਅਸੀ ਆਪ ਜੀ ਦੇ ਸੁਝਾਆਵਾ ਦਾ ਸਵਾਗਤ ਕਰਦੇ ਹਾਂ ਜੀ ।
ਅਗਰ ਆਪ ਜੀ ਚਾਹੁੰਦੇ ਹੋ ਕੀ ਅਸੀ ਆਪ ਜੀ ਦੀਆ ਰਚਨਾਵਾ ਨੂੰ ਆਪਣੇ ਨਾਲ ਜੋੜੀਏ ਤਾ ਕ੍ਰਿਪਾ ਕਰਕੇ ਸਾਡੇ ਨਾਲ ਜਰੂਰ ਸੰਪਰਕ ਕਰੋ ਜੀ। ਅਸੀ ਆਪ ਜੀ ਨੂੰ ਪੂਰਨ ਰੂਪ ਵਿੱਚ ਵਿਸ਼ਵਾਸ ਦਵਾਉਦੇ ਹਾ ਕੀ ਅਸੀ ਆਪ ਜੀ ਦੀਆ ਸਾਰੀਆ ਹੀ ਰਚਨਾਵਾ ਪੂਰੀ ਸੁੱਧਤਾ ਦੇ ਨਾਲ ਜੋੜਾਗੇ ਜੀ ।(ਧੰਨਵਾਦ ਜੀ)


No comments:

Post a Comment