Friday, 10 October 2014

Deepak Jaitoi Ji

ਦੀਪਕ ਜੈਤੋਈ ਜੀ

Deepak Jaitoi Ji (ਦੀਪਕ ਜੈਤੋਈ ਜੀ ) ਦੇ ਬਾਰੇ 
'ਦੀਪਕ ਜੈਤੋਈ ਜੀ' ਪੰਜਾਬੀ ਦੇ ਮਹਾਨ ਗਜ਼ਲਗੋ ਹੋਏ ਨੇ,ਆਪ ਜੀ ਦਾ ਜਨਮ ਗੰਗਸਰ ਜੈਤੋ(ਜ਼ਿਲਾ-ਫ਼ਰੀਦਕੋਟ) ਵਿਖੇ 18 April,1925 ਨੂੰ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਆਪ ਜੀ ਦਾ ਅਸਲ ਨਾਮ 'ਸ : ਗੁਰਚਰਨ ਸਿੰਘ' ਸੀ,ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ |"ਜੈਤਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ | ਉਨ੍ਹਾਂ ਦੀ ਕਵਿਤਾਵਾਂ ਨਾਲ ਸਾਂਝ ਵੈਸੇ ਤਾਂ ਨਿੱਕੇ ਹੁੰਦੇ ਤੋ ਹੀ ਪੈ ਗਈ ਸੀ ਪਰ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ' ਮੁਜਰਮ ਦਸੂਹੀ ' ਨੂੰ ਆਪਣਾ ਉਸਤਾਦ ਧਾਰਿਆ |
ਆਮ ਜਿੰਦਗੀ ਵਿਚ ਉਹ ਬਹੁਤ ਹੀ ਸਧਾਰਨ ਅਤੇ ਦਰਵੇਸ਼ਾਂ ਵਰਗੇ ਇਨਸਾਨ ਸੀ |
ਦੀਪਕ ਜੀ ਦੀਆ ਸਾਰੀਆ ਹੀ ਰਚਨਾਵਾ ਅਸੀ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਜੋੜ ਚੁੱਕੇ ਹਾ ਜੀ ।ਤੁਸੀ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਦੀਪਕ ਜੀ ਦਾ ਨਾਮ ਚੁੱਣ ਕੇ ਉਨ੍ਹਾਂ ਦੀਆ ਸਾਰੀਆ ਹੀ ਰਚਨਾਵ ਬਾਰੇ ਸਾਰੀ ਹੀ ਜਾਣਕਾਰੀ ਪ੍ਰਾਪਤ ਕਰ ਸਕਦਦੇ ਹੀ ਜੀ (ਧੰਨਵਾਦ ਜੀ)
ਦੀਪਕ ਜੀ ਦੀਆ ਸਾਰੀਆ ਹੀ ਰਚਨਾਵਾ ਪੜਨ ਇੱਥੇ ਲਈ ਕਲਿਕ ਕਰੋ  ਜੀ  ।
ਅਸੀ ਆਪ ਜੀ ਪਾਸੋ ਇਹ ਆਸ ਕਰਦੇ ਹਾ ਕੀ ਆਪ ਜੀ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਝੇ ਕਰੋਗੇ ।ਅਗਰ ਸਾਡੇ ਕੋਲੋ ਟਾਈਪ ਕਰਦੇ ਸਮੇ ਗਲਤੀ ਦੇ ਨਾਲ ਕੋਈ ਅਜਿਹੀ ਕੋਈ ਵੀ ਭੁੱਲਣਾ ਹੋਈ ਹੋਵੇ ਜਿਸ ਨਾਲ ਆਪ ਜੀ ਨਿਰਾਸ਼ ਹੋਏ ਹੋਵੋ। ਤਾ ਕ੍ਰਿਪਾ ਕਰਕੇ ਸਾਨੂੰ ਜਰੂਰ ਸੂਚਿਤ ਕਰੋ ਤਾ ਜੋ ਅਸੀ ਆਪਣੀ ਗਲਤੀ ਸੁਧਾਰ ਸਕੀਏ ਜੀ।

ਸਾਡੇ ਲਈ ਇਹ ਬਹੁਤ ਹੀ ਮਾਣ ਯੋਗ ਗੱਲ ਹੋਵੇਗੀ ਕੀ ਅਗਰ ਆਪ ਜੀ ਆਪਣੀ ਕੋਈ ਰਚਨਾ ਸਾਡੇ ਨਾਲ ਸਾਝੀ ਕਰਨਾ ਚਾਹੁੰਦੇ ਹੋਵੋ ।ਅਸੀ ਬਿਨ੍ਹਾਂ ਕਿਸੇ ਵੀ ਨਿੱਜੀ ਸਵਾਰਥ ਦੇ ਆਪ ਜੀ ਦੀ ਰਚਨਾ ਸਾਡੇ ਕਾਰਜ ਵਿੱਚ ਜੋੜਾਗੇ ਜੀ। ਆਪ ਜੀ ਲਈ ਸਾਰੀ ਹੀ ਜਾਣਕਾਰੀ ਸਾਡੇ ਸੰਪਰਕ ਭਾਗ ਦੇ ਵਿੱਚ ਹੈ ਜੀ ।

No comments:

Post a Comment