ਉਸਤਾਦ ਦਾਮਨ
ਉਸਤਾਦ ਦਾਮਨ (੪ ਸਤੰਬਰ ੧੯੧੧ - ੩ ਦਸੰਬਰ ੧੯੮੪) ਦਾ ਅਸਲ ਨਾਂ ਚਿਰਾਗ਼ ਦੀਨ ਸੀ । ਉਹ ਪੰਜਾਬੀ ਬੋਲੀ ਦੇ ਮਸ਼ਹੂਰ ਸ਼ਾਇਰ ਅਤੇ ਅਤੇ ਰਹੱਸਵਾਦੀ ਸਨ। ਦਾਮਨ ਉਨ੍ਹਾਂ ਦਾ ਤਖ਼ੱਲਸ ਸੀ ।ਉਸਤਾਦ ਦਾਮਨ ਦੀ ਕਵਿਤਾ
1. ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ।
ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ ।
ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ।
ਹੋਰ ਸਾਰੀਆ ਹੀ ਰਚਨਾਵਾ ਪੜਨ ਇੱਥੇ ਲਈ ਕਲਿਕ ਕਰੋ ਜੀ
ਉਸਤਾਦ ਦਾਮਨ ਜੀ ਦੀਆ ਹੋਰ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਾਇਰ ਵਾਲੇ ਭਾਗ ਵਿਚ ਉਸਤਾਦ ਦਾਮਨ ਜੀ ਦੇ ਨਾਮ ਦੇ ਨਾਲ ਜੋੜ ਦਿੱਤੀਆ ਗਈਆ ਹਨ। ਆਪ ਜੀ ਉਸਤਾਦ ਦਾਮਨ ਬਾਰੇ ਸਾਰੀ ਜਾਣਕਾਰੀ ਉੱਥੋ ਹੀ ਪ੍ਰਾਪਤ ਕਰ ਸਕਦੇ ਹੋ ।
ਆਪ ਆਪਣੇ ਕੀਮਤੀ ਸਮੇ ਵਿੱਚੋ ਸਮਾਂ ਦੇ ਕੇ ਸਾਨੂੰ ਆਪਣੇ ਵਿਚਾਰ ਜਰੂਰ ਲਿਖੋ ਤਾ ਜੋ ਅਸੀ ਆਪਣੇ ਕਾਰਜ ਨੂੰ ਆਪ ਜੀ ਦੇ ਸਹਿਯੋਗ ਦੇ ਨਾਲ ਅੱਗੇ ਵਧਾ ਸਕੀਏ।
No comments:
Post a Comment