ਬਾਬੂ ਰਜਬ ਅਲੀ
ਬਾਬੂ ਰਜਬ ਅਲੀ ਖਾਨ (੧੦ ਅਗਸਤ ੧੮੯੪-੬ ਮਈ ੧੯੭੯) ਦਾ ਜਨਮ ਇਕ ਮੁਸਲਮਾਨ ਰਾਜਪੂਤ ਘਰਾਣੇ ਵਿਚ ਪਿਤਾ ਮੀਆਂ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ ਜ਼ਿਲਾ ਫਿਰੋਜ਼ਪੁਰ (ਹੁਣ ਮੋਗਾ) ਵਿਚ ਹੋਇਆਦਰਦ ਪੰਜਾਬੀ ਬੋਲੀ ਦਾ..
ਨਜ਼ਮ
ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ।
ਮੁੱਖ ਤੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ।
ਹੋਰ ਸਤਾਉਣ ਜ਼ੁਬਾਨਾਂ, ਅੱਖੋਂ ਜਲ ਭਰ ਡੋਲ੍ਹੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-------------
ਬਾਬੂ ਰਜਬ ਅਲੀ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਇਰ ਵਾਲੇ ਭਾਗ ਵਿੱਚ ਉਨ੍ਹਾਂ ਦੇ ਨਾਮ ਦੇ ਨਾਲ ਜੋੜੀਆ ਗਈਆ ਹਨ ਜੀ।
ਬਾਬੂ ਰਜਬ ਅਲੀ ਜੀ ਦੀਆ ਹੋਰ ਸਾਰੀਆ ਹੀ ਰਚਨਾਵਾ ਆਪ ਜੀ ਦੇ ਲਈ ਬਹੁਤ ਹੀ ਜਲਦ ਜੋੜਨ ਦੀ ਜੋੜਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜੀ।ਅਸੀ ਉਮੀਦ ਕਰਦੇ ਹਾ ਕੀ ਆਪ ਜੀ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਕਰੋਗੇ ਅਤੇ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਝੇ ਕੋਰਗੇ।
ਅਗਰ ਆਪ ਜੀ ਚਾਹੁੰਦੇ ਹੋ ਕੀ ਅਸੀ ਆਪ ਜੀ ਦੀ ਕੋਈ ਵੀ ਰਚਨਾ ਆਪਣੇ ਨਾਲ ਜੋੜੀਏ ਤਾ ਅਸੀ ਆਪ ਜੀ ਨੂੰ ਸੱਦਾ ਦਿੰਦੇ ਹਾ ਕੀ ਆਪ ਸਾਡੇ ਨਾਲ ਸੰਪਰਕ ਕਰੋ।ਅਤੇ ਅਸੀ ਆਪ ਜੀ ਦੀਆ ਸਾਰੀਆ ਹੀ ਰਚਨਾਵਾ ਪੂਰੀ ਸੁੱਧਤਾ ਦੇ ਨਾਲ ਆਪਣੇ ਇਸ ਕਾਰਜ ਵਿੱਚ ਜੋੜਾਗੇ ਜੀ।
No comments:
Post a Comment